ਝੋਨੇ ਦੀ ਫਸਲ ਵਿੱਚ ਪੱਤਾ ਲਪੇਟ  ਸੁੰਡੀ ਦੀ ਜੈਵਿਕ ਤਰੀਕੇ ਨਾਲ ਰੋਕਥਾਮ

ਪਿਆਰੇ ਕਿਸਾਨ ਸਾਥੀਓ ਰਿਲਾਇੰਸ ਫਾਉਂਡੇਸ਼ਨ ਪੇਸ਼ ਕਰਦੇ ਹਨ, ਝੋਨੇ ਦੀ ਫਸਲ ਵਿੱਚ ਪੱਤਾ ਲਪੇਟ  ਸੁੰਡੀ ਦੀ ਜੈਵਿਕ ਤਰੀਕੇ ਨਾਲ ਰੋਕਥਾਮ ਲਈ ਨਿੰਮ ਅਧਾਰਤ ਜੈਵਿਕ ਕੀਟਨਾਸ਼ਕ ਜਿਵੇਂ 80 ਮਿ . ਲੀ . ਇਕੋਟਿਨ 5 % ਜਾਂ 1 ਲੀਟਰ ਨੀਮ ਕਵਚ / ਅਚੂਕ 0.15 % ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ  ਦੇ ਹਿਸਾਬ ਨਾਲ ਵਰਤੋ। ਜੇਕਰ ਦੁਬਾਰਾ ਇਸ ਕੀੜੇ ਦੇ ਹਮਲੇ  ਨਾਲ  ਬਾਸਮਤੀ ਅਤੇ ਝੋਨੇ ਵਿੱਚ ਕ੍ਰਮਵਾਰ 2 ਅਤੇ 5 % ਸੁੱਕੀਆਂ  ਗੋਭਾਂ / ਚਿੱਟੀਆਂ ਮੁੰਜਰਾਂ  ਨਜ਼ਰ ਆਉਣ ਤਾਂ ਛਿੜਕਾਅ ਨੂੰ ਦੁਹਰਾਓ । 

Content Files
Content Comments
Likes Dislikes
Comment Author Date
Be the first to post a comment...
Content Tags