ਸਤਿ ਸ੍ਰੀ ਅਕਾਲ, ਪਿਆਰੇ ਕਿਸਾਨ ਸਾਥੀਓ, ਰਿਲਾਇੰਸ ਫਾਊਂਡੇਸ਼ਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪੇਸ਼ ਕਰਦੇ ਹਨ। ਪੀ.ਏ.ਯੂ. ਲੁਧਿਆਣਾ ਅਤੇ ਵੱਖ ਵੱਖ ਜ਼ਿਲਿਆਂ ਵਿੱਚ ਸਥਾਪਿਤ ਬੀਜ ਫਾਰਮਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੋਜ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਵਿੱਚ ਝੋਨੇ ਦੀਆਂ ਨਵੀਆਂ ਕਿਸਮਾਂ ਪੀ.ਆਰ 130 ਅਤੇ ਪੀ ਆਰ 131 ਅਤੇ ਹੋਰ ਉਨੱਤ ਕਿਸਮਾਂ ਜਿਵੇ ਪੀ ਆਰ 129, ਪੀ ਆਰ 128, ਪੀ ਆਰ 121, ਪੀ ਆਰ 114 ਅਤੇ ਪੀ ਆਰ 126 ਦਾ ਬੀਜ ਵਿਕਰੀ ਲਈ ਉਪਲੱਬਧ ਹੈ।
| Comment | Author | Date |
|---|---|---|
| Be the first to post a comment... | ||